
The episode explores a young man's conversation with a guru about overcoming anger and finding inner peace.
ਗੁੱਸਾ, ਪਛਤਾਵਾ ਅਤੇ ਮਨ ਦੀ ਅਸ਼ਾਂਤੀ—ਕੀ ਤੁਸੀਂ ਵੀ ਕਦੇ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ? ਅੱਜ ਦੀ Punjabi Audio Kahani ’ਅੰਤਰ ਝਾਤ’ (Anntar Jhaat) ਵਿੱਚ ਸੁਣੋ ਇੱਕ ਨੌਜਵਾਨ ਅਤੇ ਗੁਰੂ ਜੀ ਦੀ ਪ੍ਰੇਰਨਾਦਾਇਕ ਵਾਰਤਾਲਾਪ। ਇਹ Punjabi emotional story ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਆਪਣੇ ਮਨ ਦੇ ਅਹੰਕਾਰ ਨੂੰ ਪਾਸੇ ਕਰਕੇ ਆਪਣੇ ਅੰਦਰਲੇ ਅਸਲ ਪਿਆਰ ਅਤੇ ਸ਼ਾਂਤੀ ਨੂੰ ਪਛਾਣਿਆ ਜਾ ਸਕਦਾ ਹੈ।
Explore listener stats, chart rankings, contacts and more on the Radio Haanji Podcast podcast page.