ਧਿਆਨ ਦੀ ਖੇਡ- The Power of Focus - Punjabi Audio Story by Ranjodh Singh

ਧਿਆਨ ਦੀ ਖੇਡ- The Power of Focus - Punjabi Audio Story by Ranjodh Singh

June 10, 2026 · 15 min · Season 1 · Episode 3269

About this episode

This episode features a Punjabi audio story that teaches the importance of focus and mindfulness in today's world.

ਕੀ ਤੁਸੀਂ ਅੱਜ ਦੇ ਦੌਰ ਵਿੱਚ ਸੱਚਮੁੱਚ ਸੁਚੇਤ ਹੋ? ਸੁਣੋ ਇੱਕ ਰਾਜਕੁਮਾਰ ਅਤੇ ਉਸਦੇ ਸਿਆਣੇ ਗੁਰੂ ਦੀ ਇਹ ਬਿਹਤਰੀਨ ਪੰਜਾਬੀ ਆਡੀਓ ਕਹਾਣੀ (Punjabi Audio Kahani), ਜੋ ਸਾਨੂੰ ਸਿਖਾਉਂਦੀ ਹੈ ਕਿ ਹਥਿਆਰ ਚਲਾਉਣ ਤੋਂ ਪਹਿਲਾਂ ਆਪਣੇ ਮਨ ਨੂੰ ਇਕਾਗਰ ਕਰਨਾ ਅਤੇ ਆਸ-ਪਾਸ ਦਾ ਧਿਆਨ ਰੱਖਣਾ ਕਿਉਂ ਜ਼ਰੂਰੀ ਹੈ। ਅੱਜ ਦੇ ਸਮਾਰਟਫੋਨ ਦੇ ਯੁੱਗ ਵਿੱਚ ਬੇਧਿਆਨੀ ਦੇ ਸ਼ਿਕਾਰ ਹੋਏ ਇਨਸਾਨ ਲਈ ਇਹ ਇੱਕ ਅੱਖਾਂ ਖੋਲ੍ਹਣ ਵਾਲੀ ਇਮੋਸ਼ਨਲ ਤੇ ਮੋਟੀਵੇਸ਼ਨਲ ਸ਼ਾਰਟ ਸਟੋਰੀ ਹੈ। Listen free at haanji.com.au Radio Haanji App: Available on iOS and Android. #PunjabiAudioKahani #PunjabiKahani #KitaabKahani #PunjabiAudioStory #RadioHaanji #RadioHaanjiPodcast #ShortStories #Focus #PunjabiMotivationalStory #ListenOnline

More episodes of Radio Haanji Podcast

Explore listener stats, chart rankings, contacts and more on the Radio Haanji Podcast podcast page.