
The episode features a discussion with Commissioner Giridharan Sivarman about the changing nature of racism in Australia and the need for legal reforms to address it.
ਆਸਟ੍ਰੇਲੀਆ ਦੇ ਨਸਲੀ ਵਿਤਕਰੇ ਬਾਰੇ ਕਮਿਸ਼ਨਰ ਗਿਰੀਧਰਨ ਸਿਵਾਰਮਨ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਨਸਲਵਾਦ ਦੇ ਤਰੀਕੇ ਕਾਫੀ ਬਦਲ ਗਏ ਹਨ, ਪਰ ਦੇਸ਼ ਦੇ ਨਸਲਵਾਦ ਵਿਰੋਧੀ ਕਾਨੂੰਨ ਉਸ ਰਫਤਾਰ ਨਾਲ ਨਹੀਂ ਬਦਲੇ। ਐਸ ਬੀ ਐਸ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਭਾਰਤੀ ਭਾਈਚਾਰੇ ਖ਼ਿਲਾਫ਼ ਵੱਧ ਰਹੀਆਂ ਨਸਲੀ ਘਟਨਾਵਾਂ ਬਾਰੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਮੌਜੂਦਾ ਕਾਨੂੰਨਾਂ ਦੀ ਸਮੀਖਿਆ ਹੋਣੀ ਸਮੇਂ ਦੀ ਲੋੜ ਹੈ। ਨਸਲਵਾਦ ਵਿਰੋਧੀ ਨੀਤੀਆਂ, ਕਾਨੂੰਨੀ ਸੁਧਾਰਾਂ ਅਤੇ ਭਾਈਚਾਰਿਆਂ ਦੀ ਸੁਰੱਖਿਆ ਬਾਰੇ ਕੀਤੀ ਗਈ ਚਰਚਾ ਸਬੰਧੀ ਸੁਣੋ ਇਹ ਪੌਡਕਾਸਟ...
Explore listener stats, chart rankings, contacts and more on the SBS Punjabi - ਐਸ ਬੀ ਐਸ ਪੰਜਾਬੀ podcast page.