
Insights from recent episode analysis
Audience Interest
Podcast Focus
Publishing Consistency
Platform Reach
Insights are generated by CastFox AI using publicly available data, episode content, and proprietary models.
Most discussed topics
Brands & references
Total monthly reach
Estimated from 3 chart positions in 3 markets.
By chart position
- 🇦🇺AU · Daily News#1325K to 30K
- 🇮🇳IN · Daily News#1661K to 10K
- 🇳🇿NZ · Daily News#173500 to 3K
- Per-Episode Audience
Est. listeners per new episode within ~30 days
1.9K to 13K🎙 Daily cadence·1,000 episodes·Last published today - Monthly Reach
Unique listeners across all episodes (30 days)
6.5K to 43K🇦🇺70%🇮🇳23%🇳🇿7% - Active Followers
Loyal subscribers who consistently listen
2.6K to 17K
Market Insights
Platform Distribution
Reach across major podcast platforms, updated hourly
Total Followers
—
Total Plays
—
Total Reviews
—
* Data sourced directly from platform APIs and aggregated hourly across all major podcast directories.
On the show
From 53 epsHosts
Recent guests
Recent episodes
ਖ਼ਬਰਨਾਮਾ: ਵੇਨੇਜ਼ੁਏਲਾ ਵਿੱਚ ਤਾਕਤਵਰ ਭੂਚਾਲਾਂ ਨਾਲ ਤਬਾਹੀ, ਕਾਰਾਕਾਸ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ
Jun 25, 2026
Unknown duration
ਵਿਸ਼ਵ ਕੱਪ ਅੱਪਡੇਟ: ਬ੍ਰਾਜ਼ੀਲ ਗਰੁੱਪ-C ਵਿੱਚ ਸਿਖਰ 'ਤੇ, ਨਾਕਆਊਟ ਮੁਕਾਬਲਿਆਂ ਲਈ ਨੇਮਾਰ ਦੀ ਵਾਪਸੀ
Jun 25, 2026
Unknown duration
$1000 instant tax deduction, changes to tax brackets: Major updates you should know before filing your taxes - ਟੈਕਸ 2026: ਟੈਕਸ ਬਰੈਕਟਾਂ ਵਿੱਚ ਨਵੇਂ ਬਦਲਾਅ, $1000 ਦੀ ਨਵੀਂ ਕਟੌਤੀ ਅਤੇ ਟੈਕਸ ਬੱਚਤ ਉੱਤੇ ਮਾਹਿਰ ਸਲਾਹ
Jun 25, 2026
Unknown duration
ਬਾਲੀਵੁੱਡ ਗੱਪਸ਼ੱਪ: ਲਾਸ ਐਂਜਲਸ ਵਿੱਚ ਮਨਾਇਆ ਜਾਵੇਗਾ ਦਿਲਜੀਤ ਦੋਸਾਂਝ ਦਿਵਸ
Jun 25, 2026
Unknown duration
ਕਦੇ ਬੰਦ ਹੋਣ ਦੇ ਕੰਢੇ ਸੀ ਪੰਜਾਬੀ ਕਲਾਸ, ਅੱਜ ਸ਼ੈਪਰਟਨ ਵਿੱਚ 100 ਬੱਚੇ ਸਿੱਖ ਰਹੇ ਹਨ ਮਾਂ ਬੋਲੀ
Jun 25, 2026
Unknown duration
Social Links & Contact
Official channels & resources
Official Website
Login
RSS Feed
Login
| Date | Episode | Topics | Guests | Brands | Places | Keywords | Sponsor | Length | |
|---|---|---|---|---|---|---|---|---|---|
| 6/25/26 | ![]() ਖ਼ਬਰਨਾਮਾ: ਵੇਨੇਜ਼ੁਏਲਾ ਵਿੱਚ ਤਾਕਤਵਰ ਭੂਚਾਲਾਂ ਨਾਲ ਤਬਾਹੀ, ਕਾਰਾਕਾਸ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/25/26 | ![]() ਵਿਸ਼ਵ ਕੱਪ ਅੱਪਡੇਟ: ਬ੍ਰਾਜ਼ੀਲ ਗਰੁੱਪ-C ਵਿੱਚ ਸਿਖਰ 'ਤੇ, ਨਾਕਆਊਟ ਮੁਕਾਬਲਿਆਂ ਲਈ ਨੇਮਾਰ ਦੀ ਵਾਪਸੀ | ਫੀਫਾ ਵਰਲਡ ਕੱਪ 2026 ਦੇ 14ਵੇਂ ਦਿਨ ਬ੍ਰਾਜ਼ੀਲ ਨੇ ਨਾਕਆਊਟ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਦੱਖਣੀ ਅਫ਼ਰੀਕਾ ਨੇ ਇਤਿਹਾਸ ਰਚ ਦਿੱਤਾ ਹੈ, ਜਦਕਿ ਪੈਰਾਗੁਏ ਖ਼ਿਲਾਫ਼ ਅਹਿਮ ਮੁਕਾਬਲੇ ਤੋਂ ਪਹਿਲਾਂ ਸੌਕਰੂਜ਼ ਨੂੰ ਇੱਕ ਹੋਰ ਸੱਟ ਦਾ ਝਟਕਾ ਲੱਗਿਆ ਹੈ। ਜਾਣੋ ਅੱਜ ਦੀਆਂ ਖੇਡਾਂ ਦਾ ਹਾਲ ਅਤੇ ਕੱਲ ਹੋਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਇਸ ਪੌਡਕਾਸਟ ਵਿੱਚ... | — | ||||||
| 6/25/26 | ![]() $1000 instant tax deduction, changes to tax brackets: Major updates you should know before filing your taxes - ਟੈਕਸ 2026: ਟੈਕਸ ਬਰੈਕਟਾਂ ਵਿੱਚ ਨਵੇਂ ਬਦਲਾਅ, $1000 ਦੀ ਨਵੀਂ ਕਟੌਤੀ ਅਤੇ ਟੈਕਸ ਬੱਚਤ ਉੱਤੇ ਮਾਹਿਰ ਸਲਾਹ | In this podcast, SBS Punjabi speaks with accountant and tax expert Deepika Sharma to uncover simple and effective ways to maximise your tax deductions. Listen to this podcast to learn about the major changes taking effect from July 1, what they could mean for you, the key points to keep in mind, and common mistakes to avoid when filing your tax return. - ਕੀ ਤੁਸੀਂ ਜਾਣਦੇ ਹੋ ਕਿ ਟੈਕਸ ਰਿਟਰਨ ਦੌਰਾਨ ਕਿਹੜੀਆਂ ਕਾਨੂੰਨੀ ਟੈਕਸ ਕਟੌਤੀਆਂ ਦਾ ਦਾਅਵਾ ਕੀਤਾ ਜਾ ਸਕਦਾ ਹੈ ਅਤੇ ਕਿਹੜੀਆਂ ਗਲਤੀਆਂ ਤੁਹਾਡੇ ਰਿਫੰਡ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ? ਇਸ ਖਾਸ ਗੱਲਬਾਤ ਵਿੱਚ ਟੈਕਸ ਮਾਹਿਰ ਦੀਪਿਕਾ ਸ਼ਰਮਾ 1 ਜੁਲਾਈ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਟੈਕਸ ਤਬਦੀਲੀਆਂ, ਕਾਨੂੰਨੀ ਟੈਕਸ ਛੋਟਾਂ ਦਾ ਲਾਭ ਲੈਣ ਦੇ ਤਰੀਕਿਆਂ ਅਤੇ ਟੈਕਸ ਰਿਟਰਨ ਭਰਦੇ ਸਮੇਂ ਧਿਆਨ ਰੱਖਣ ਵਾਲੀਆਂ ਅਹਿਮ ਗੱਲਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਜੇ ਤੁਸੀਂ ਇਸ ਟੈਕਸ ਸੀਜ਼ਨ ਲਈ ਬਿਹਤਰ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਇਹ ਪੌਡਕਾਸਟ ਜ਼ਰੂਰ ਸੁਣੋ। | — | ||||||
| 6/25/26 | ![]() ਬਾਲੀਵੁੱਡ ਗੱਪਸ਼ੱਪ: ਲਾਸ ਐਂਜਲਸ ਵਿੱਚ ਮਨਾਇਆ ਜਾਵੇਗਾ ਦਿਲਜੀਤ ਦੋਸਾਂਝ ਦਿਵਸ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/25/26 | ![]() ਕਦੇ ਬੰਦ ਹੋਣ ਦੇ ਕੰਢੇ ਸੀ ਪੰਜਾਬੀ ਕਲਾਸ, ਅੱਜ ਸ਼ੈਪਰਟਨ ਵਿੱਚ 100 ਬੱਚੇ ਸਿੱਖ ਰਹੇ ਹਨ ਮਾਂ ਬੋਲੀ | ਸ਼ੈਪਰਟਨ ਦੇ ਵਿਕਟੋਰੀਅਨ ਸਕੂਲ ਆਫ਼ ਲੈਂਗੁਏਜਸ ਯਾਨੀ VSL ਵਿੱਚ ਪੰਜਾਬੀ ਭਾਸ਼ਾ ਪ੍ਰੋਗਰਾਮ ਦੇ ਪ੍ਰਬੰਧਕ ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤਰੀ ਵਿਕਟੋਰੀਆ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਬੱਚਿਆਂ ਅਤੇ ਮਾਪਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। SBS Punjabi ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਘੱਟ ਦਾਖਲਿਆਂ ਕਾਰਨ ਪੰਜਾਬੀ ਕਲਾਸਾਂ ਬੰਦ ਹੋਣ ਦੇ ਕੰਢੇ ਸੀ, ਪਰ ਟੀਮ ਦੀ ਮਿਹਨਤ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਨਾਲ ਅੱਜ VSL ਸ਼ੈਪਰਟਨ 'ਚ ਕਰੀਬ 100 ਬੱਚੇ Prep ਤੋਂ ਦੱਸਵੀਂ ਤੱਕ ਪੰਜਾਬੀ ਸਿੱਖ ਰਹੇ ਹਨ। | — | ||||||
| 6/24/26 | ![]() ਵਿਸ਼ਵ ਕੱਪ ਅੱਪਡੇਟ: ਕ੍ਰਿਸਟੀਆਨੋ ਰੋਨਾਲਡੋ ਛੇ ਵਰਲਡ ਕੱਪਾਂ ਵਿੱਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/24/26 | ![]() 'ਹੌਸਪਿਟੈਲਿਟੀ ਤੇ ਟ੍ਰਾਂਸਪੋਰਟ ਤੋਂ ਅੱਗੇ': ਆਸਟ੍ਰੇਲੀਆ 'ਚ ਉਦਯੋਗਪਤੀਆਂ ਲਈ ਕਿਹੜੇ ਸੈਕਟਰ ਖੋਲ੍ਹ ਰਹੇ ਨੇ ਨਵੇਂ ਮੌਕੇ?✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/24/26 | ![]() ਪਾਕਿਸਤਾਨ ਡਾਇਰੀ: ਈਰਾਨ-ਅਮਰੀਕਾ ਸੰਧੀ ਵੱਲ ਪਹਿਲਾ ਕਦਮ, ਪਾਕਿਸਤਾਨ ਦੀ ਵਿਚੋਲਗੀ ਦੀ ਚਰਚਾ; ਚਕਵਾਲ ਗੋਲੀਕਾਂਡ ਦੀ ਜਾਂਚ ਐਫਆਈਏ ਹਵਾਲੇ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/23/26 | ![]() How do charities and individual fundraisers work in Australia? - Australia Explained: ਪੰਜਾਬੀ ਭਾਈਚਾਰਾ ਫੰਡਰੇਜ਼ਿੰਗ ਵਿੱਚ ਮੋਹਰੀ, ਪਰ ਕੀ ਨਿਯਮਾਂ ਬਾਰੇ ਵੀ ਹੈ ਪੂਰੀ ਜਾਣਕਾਰੀ? | What are the rules around raising money and charities? How can you ensure you don't get scammed? Here is what you need to know if you're donating, raising money yourself or launching an online crowdfunding appeal. - ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ ਸਮਾਜਿਕ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਂਦਾ ਹੈ। ਇਹ ਰਿਪੋਰਟ ਦੱਸਦੀ ਹੈ ਕਿ ਦਾਨ ਅਤੇ ਫੰਡਰੇਜ਼ਿੰਗ ਨਾਲ ਜੁੜੇ ਨਿਯਮ ਕੀ ਹਨ, ਕਦੋਂ ਲਾਇਸੈਂਸ ਦੀ ਲੋੜ ਪੈ ਸਕਦੀ ਹੈ ਅਤੇ ਕਿਸ ਤਰ੍ਹਾਂ ਯਕੀਨੀ ਬਣਾਇਆ ਜਾਵੇ ਕਿ ਤੁਹਾਡੀ ਮਦਦ ਸਹੀ ਮਕਸਦ ਤੱਕ ਪਹੁੰਚ ਰਹੀ ਹੈ। | — | ||||||
| 6/23/26 | ![]() ਖ਼ਬਰਨਾਮਾ: ਸੰਯੁਕਤ ਰਾਸ਼ਟਰ ਤੱਕ ਪਹੁੰਚਿਆ ਆਸਟ੍ਰੇਲੀਆ ਦਾ ਮੌਸਮੀ ਵਿਵਾਦ, ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਵੀ ਵਧੀ ਚਿੰਤਾ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
Want analysis for the episodes below?Free for Pro Submit a request, we'll have your selected episodes analyzed within an hour. Free, at no cost to you, for Pro users. | |||||||||
| 6/23/26 | ![]() ਵਿਸ਼ਵ ਕੱਪ ਅੱਪਡੇਟ: ਮੈਸੀ ਨੇ ਬਣਾਇਆ ਵਰਲਡ ਕੱਪ ਵਿੱਚ ਸਭ ਤੋਂ ਵੱਧ ਗੋਲਾਂ ਦਾ ਇਤਿਹਾਸਕ ਰਿਕਾਰਡ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/23/26 | ![]() ਕੋਵਿਡ ਦੌਰਾਨ ਨੌਕਰੀ ਜਾਣ ਤੋਂ ਬਾਅਦ ਸ਼ੈਪਰਟਨ 'ਚ ਬਣਾਇਆ ਫਾਰਮ, ਕਿਸਾਨ ਗੁਰਿੰਦਰ ਸਿੰਘ ਦੀ ਸਫ਼ਲਤਾ ਦੀ ਵਿਲੱਖਣ ਕਹਾਣੀ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/23/26 | ![]() ਪੰਜਾਬੀ ਡਾਇਰੀ: ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, ਭਗਵੰਤ ਮਾਨ ਨੇ ਕੀਤਾ ਪਿੰਡਾਂ ਦਾ ਰੁਖ਼✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/22/26 | ![]() Hanson wants Australia to become a monocultural society: What does it mean, and how are multicultural communities responding? - ਪੌਲੀਨ ਹੈਨਸਨ ਵੱਲੋਂ ਆਸਟ੍ਰੇਲੀਆ ਨੂੰ ‘ਮੋਨੋਕਲਚਰ’ ਬਣਾਉਣ ਦੀ ਗੱਲ: ਇਸ ਦਾ ਕੀ ਭਾਵ ਹੈ ਅਤੇ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ? | In her first address to the National Press Club during her 30-year political career, One Nation leader Pauline Hanson criticised multiculturalism and argued that Australia should be viewed as a monocultural but multiracial society. Her remarks drew criticism from those who said they undermine decades of migrant contributions to Australian society, while others questioned what a single national culture would look like in a diverse country like Australia. What is a monocultural society, and how do members of the Punjabi community across Australia view the debate? Listen to this podcast to learn more. - ਵਨ ਨੇਸ਼ਨ ਪਾਰਟੀ ਦੀ ਆਗੂ ਪੌਲੀਨ ਹੈਨਸਨ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਰਾਜਨੀਤਿਕ ਪਲੇਟਫਾਰਮ, ਨੈਸ਼ਨਲ ਪ੍ਰੈਸ ਕਲੱਬ ਵਿਖੇ ਇੱਕ ਤਿੱਖੇ ਭਾਸ਼ਣ ਵਿੱਚ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰ ਦੇਸ਼ ਹੋਣਾ ਚਾਹੀਦਾ ਹੈ। ਉਹ ਦਾਅਵਾ ਕਰਦੀ ਹੈ ਕਿ ਬਹੁ-ਸੱਭਿਆਚਾਰਕ ਮਾਡਲ ਅਸਫਲ ਰਿਹਾ ਹੈ ਅਤੇ ਇਸਦੀ ਬਜਾਏ ਸਾਨੂੰ ਆਸਟ੍ਰੇਲੀਆ ਨੂੰ ਇੱਕ ਮੋਨੋਕਲਚਰਲ ਪਰ ਬਹੁ-ਨਸਲੀ ਸਮਾਜ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਜਿਥੇ ਉਨ੍ਹਾਂ ਦੇ ਇਸ ਬਿਆਨ ਦੀ ਕਈ ਪੱਖਾਂ ਤੋਂ ਨਿੰਦਾ ਕੀਤੀ ਗਈ ਹੈ, ਕੁਝ ਲੋਕ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਸੱਭਿਆਚਾਰਕ ਤੌਰ ‘ਤੇ ਦੇਸ਼ ਨੂੰ ਜੋੜਨ ਦੀ ਗੱਲ ਵੀ ਕਰ ਰਹੇ ਹਨ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ? ਸੁਣੋ ਇਸ ਪੌਡਕਾਸਟ ਰਾਹੀਂ... | — | ||||||
| 6/22/26 | ![]() ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਰਿਕਾਰਡ 2.7 ਟਨ ਨਸ਼ਾ ਬਰਾਮਦ, ਸਿਡਨੀ ਦੇ ਦੋ ਵਿਅਕਤੀਆਂ 'ਤੇ ਦੋਸ਼ | ਆਸਟ੍ਰੇਲੀਆਈ ਪੁਲਿਸ ਨੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਦਾ ਦਾਅਵਾ ਕਰਦਿਆਂ 2.7 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਅੰਦਾਜ਼ਨ ਕੀਮਤ 816 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਹ ਨਸ਼ੀਲਾ ਪਦਾਰਥ ਪੱਛਮੀ ਸਿਡਨੀ ਵਿੱਚ ਸ਼ਿਪਿੰਗ ਕੰਟੇਨਰਾਂ ਦੇ ਹੇਠਾਂ ਬਣੇ ਭੂਮੀਗਤ ਬੰਕਰਾਂ ਵਿੱਚ ਪਲਾਸਟਿਕ ਦੇ ਟੱਬਾਂ ਅੰਦਰ ਲੁਕਾ ਕੇ ਰੱਖਿਆ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਇਹ ਕੋਕੀਨ ਉੱਤਰੀ ਕੁਈਨਜ਼ਲੈਂਡ ਰਾਹੀਂ ਸਿਡਨੀ ਦੇ ਇੱਕ ਸੰਗਠਿਤ ਅਪਰਾਧਿਕ ਗਿਰੋਹ ਤੱਕ ਪਹੁੰਚਾਈ ਜਾ ਰਹੀ ਸੀ। ਮਾਮਲੇ ਵਿੱਚ ਸਿਡਨੀ ਦੇ ਦੋ ਵਿਅਕਤੀਆਂ ਉੱਤੇ ਦੋਸ਼ ਲਗਾਏ ਗਏ ਹਨ, ਜਦਕਿ ਜਾਂਚ ਏਜੰਸੀਆਂ ਇਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ... | — | ||||||
| 6/22/26 | ![]() ਵਿਸ਼ਵ ਕੱਪ ਅੱਪਡੇਟ: ਸਪੇਨ ਦੀ ਸ਼ਾਨਦਾਰ ਵਾਪਸੀ, ਕਾਬੋ ਵਰਡੇ ਨੇ ਰਚਿਆ ਇਤਿਹਾਸ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/22/26 | ![]() ਭਾਰਤੀ ਮੂਲ ਦਾ ਫਾਇਨਾਂਸ ਕਰਮਚਾਰੀ ਸੂਰਜ ਚੇਰੂਕਟ ਕਿਵੇਂ ਬਣਿਆ ਵਿਸ਼ਵ ਪ੍ਰਸਿੱਧ ਰੈਪਰ ‘ਹਨੂੰਮਾਨਕਾਈਂਡ’✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/22/26 | ![]() Australia's 'lottery visa' for Indian youth reopens with a $25 registration fee: What you need to know - 'ਭਾਰਤੀ ਨੌਜਵਾਨਾਂ ਲਈ $25 ਵਿੱਚ ਆਸਟ੍ਰੇਲੀਆ ਦਾ 'ਲਾਟਰੀ' ਵੀਜ਼ਾ': ਵਰਕਿੰਗ ਹਾਲੀਡੇ ਮੇਕਰ ਵੀਜ਼ਾ ਲਈ ਰਜਿਸਟ੍ਰੇਸ਼ਨ ਸ਼ੁਰੂ | Often called the 'lottery visa', Australia's Working Holiday Maker visa program is open once again for Indian applicants. The program allows up to 1,000 eligible Indian citizens each year to enter Australia with work rights, with registration costing just $25. Migration experts describe it as one of the most affordable options for young Indians looking to live and work in Australia temporarily. Listen to experienced migration agent Ginni Kochhar answer the most-asked questions regarding this visa program in conversation with SBS Punjabi. - ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਇੱਛੁਕ ਨੌਜਵਾਨ ਭਾਰਤੀਆਂ ਲਈ ‘ਵਰਕਿੰਗ ਹੌਲੀਡੇ’ ਵੀਜ਼ਾ ਪ੍ਰੋਗਰਾਮ ਦੀਆਂ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਗਈਆਂ ਹਨ। ਇਸ ਲਾਟਰੀ ਅਧਾਰਿਤ ਵੀਜ਼ੇ ਰਾਹੀਂ ਧਾਰਕਾਂ ਨੂੰ ਪੂਰੇ ਕੰਮ ਕਰਨ ਦੇ ਅਧਿਕਾਰ ਮਿਲਦੇ ਹਨ ਅਤੇ ਇਹ ਸਥਾਈ ਨਿਵਾਸ (PR) ਵੱਲ ਜਾਣ ਦੇ ਹੋਰ ਰਸਤੇ ਵੀ ਖੋਲ੍ਹ ਸਕਦਾ ਹੈ। ਸਿਰਫ਼ 25 ਡਾਲਰ ਦੀ ਰਜਿਸਟ੍ਰੇਸ਼ਨ ਫੀਸ ਵਾਲਾ ਇਹ ਵੀਜ਼ਾ ਮਾਹਿਰਾਂ ਵੱਲੋਂ ਆਸਟ੍ਰੇਲੀਆ ਵਿੱਚ ਪਰਵਾਸ ਕਰਨ ਦੇ ਸਭ ਕਿਫਾਇਤੀ ਚੋਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਵੀਜ਼ੇ ਲਈ ਕੌਣ ਅਰਜ਼ੀ ਦੇ ਸਕਦਾ ਹੈ, ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ ਅਤੇ ਪ੍ਰਕਿਰਿਆ ਕੀ ਹੈ, ਇਸ ਬਾਰੇ ਹੋਰ ਜਾਣਕਾਰੀ ਲਈ SBS ਪੰਜਾਬੀ ਨੇ ਤਜਰਬੇਕਾਰ ਮਾਈਗ੍ਰੇਸ਼ਨ ਏਜੰਟ ਗਿੰਨੀ ਕੋਚਰ ਨਾਲ ਗੱਲ ਕੀਤੀ ਹੈ। ਇਸ ਵੀਜ਼ੇ ਸਬੰਧੀ ਸਵਾਲਾਂ ਬਾਰੇ ਇਸ ਰਿਪੋਰਟ ਵਿੱਚ ਜਾਣੋ। | — | ||||||
| 6/19/26 | ![]() ਖ਼ਬਰਾਂ ਫਟਾਫੱਟ: ਹੈਨਸਨ ਦੇ ਬਿਆਨਾਂ ਦੀ ਨਿੰਦਾ ਤੋਂ ਅਮਰੀਕਾ-ਈਰਾਨ ਸਮਝੌਤੇ ਤੱਕ ਹਫ਼ਤੇ ਦੀਆਂ ਅਹਿਮ ਖ਼ਬਰਾਂ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/19/26 | ![]() ਖ਼ਬਰਨਾਮਾ: ਪੌਲੀਨ ਹੈਨਸਨ ਦੇ ‘ਮੋਨੋਕਲਚਰਲ ਆਸਟ੍ਰੇਲੀਆ’ ਸੱਦੇ ਦੀ ਭਾਈਚਾਰਕ ਸਮੂਹਾਂ ਨੇ ਕੀਤੀ ਆਲੋਚਨਾ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/19/26 | ![]() ਵਿਸ਼ਵ ਕੱਪ ਅੱਪਡੇਟ: ਮੈਕਸੀਕੋ ਨੇ ਨਾਕਆਊਟ ਗੇੜ 'ਚ ਬਣਾਈ ਜਗ੍ਹਾ, ਕੈਨੇਡਾ ਨੇ ਰਚਿਆ ਇਤਿਹਾਸ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/19/26 | ![]() ਪੰਜਾਬੀ ਸਾਹਿਤ ਤੋਂ ਸਿਨੇਮਾ ਤੱਕ ਦਾ ਸਫ਼ਰ, ਦੇਬੀ ਮਖਸੂਸਪੁਰੀ ਨਾਲ ਵਿਸ਼ੇਸ਼ ਮੁਲਾਕਾਤ✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/19/26 | ![]() ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ–ਭਾਰਤ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਸਿੱਧੀਆਂ ਉਡਾਣਾਂ ਦੀ ਸੰਭਾਵਨਾ ਤੇਜ਼✨ | Punjabi cultureYouTube+3 | ਐਬੀ ਸਾਰਾ ਸਿੰਘ | The Modern Singhsਖੁਸ਼ਖਬਰੀ | ਨਿਊਜ਼ੀਲੈਂਡਆਕਲੈਂਡ+2 | Punjabi filmsYouTube channel+3 | — | — | |
| 6/19/26 | ![]() Listen to the full SBS Punjabi radio program: Sports special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ | If you're a sports lover, this SBS Punjabi program is for you! Hear an exclusive interview with Sarpreet Singh, the second-generation Punjabi New Zealander who became the first Punjabi to play at the FIFA World Cup 2026. We also speak with Nikhil Chaudhary, who has made history by earning a place in Australia's T20 cricket team after impressing in the Big Bash League (BBL). Listen to these exclusive conversations, along with the latest news and Punjabi music, in this SBS Punjabi catch-up podcast episode. - ਜੇਕਰ ਤੁਸੀਂ ਖੇਡ ਪ੍ਰੇਮੀ ਹੋ, ਤਾਂ ਇਹ ਐਸਬੀਐਸ ਪੰਜਾਬੀ ਪ੍ਰੋਗਰਾਮ ਤੁਹਾਡੇ ਲਈ ਹੈ! ਸੁਣੋ ਫੀਫਾ ਵਿਸ਼ਵ ਕੱਪ 2026 ਵਿੱਚ ਖੇਡਣ ਵਾਲੇ ਪਹਿਲੇ ਪੰਜਾਬੀ ਅਤੇ ਨਿਊਜ਼ੀਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਸਿਤਾਰਾ ਖਿਡਾਰੀ ਸਰਪ੍ਰੀਤ ਸਿੰਘ ਨਾਲ ਇੱਕ ਵਿਸ਼ੇਸ਼ ਗੱਲਬਾਤ, ਜਿਸ ਵਿੱਚ ਉਨ੍ਹਾਂ ਆਪਣੇ ਵਿਸ਼ਵ ਕੱਪ ਦੇ ਸਫ਼ਰ ਅਤੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਨਾਲ ਹੀ ਲੁਧਿਆਣਾ ਦੇ ਪਿੰਡ ਕੋਹਾੜਾ ਨਾਲ ਸਬੰਧਤ ਨਿਖਿਲ ਚੌਧਰੀ ਨਾਲ ਵੀ ਵਿਸ਼ੇਸ਼ ਗੱਲਬਾਤ ਸੁਣੋ, ਜਿਨ੍ਹਾਂ ਨੇ ਆਸਟ੍ਰੇਲੀਆਈ ਰਾਸ਼ਟਰੀ ਟੀ-20 ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾਕੇ ਇੱਕ ਵੱਖਰਾ ਮਾਣ ਹਾਸਲ ਕੀਤਾ ਹੈ। ਇਹਨਾਂ ਵਿਸ਼ੇਸ਼ ਗੱਲਬਾਤਾਂ, ਖ਼ਬਰਾਂ ਅਤੇ ਪੰਜਾਬੀ ਸੰਗੀਤ ਦਾ ਆਨੰਦ ਲੈਣ ਲਈ, ਇਸ ਕੈਚ-ਅੱਪ ਐਪੀਸੋਡ ਰਾਹੀਂ ਐਸਬੀਐਸ ਪੰਜਾਬੀ ਦਾ ਰੇਡੀਓ ਪ੍ਰੋਗਰਾਮ ਸੁਣੋ। | — | ||||||
| 6/12/26 | ![]() ਫੀਫਾ ਵਿਸ਼ਵ ਕੱਪ ਰੋਜ਼ਾਨਾ ਅੱਪਡੇਟ: ਪਹਿਲੇ ਦਿਨ ਮੈਕਸੀਕੋ ਅਤੇ ਕੋਰੀਆ ਦੀ ਜਿੱਤ✨ | FIFA World Cupsports updates+4 | — | ਸੌਕਰੂਜ਼ | ਮੈਕਸੀਕੋਕੋਰੀਆ+2 | FIFA World CupMexico+4 | — | 4m 10s | |
Showing 25 of 1354
Sponsor Intelligence
Sign in to see which brands sponsor this podcast, their ad offers, and promo codes.
Chart Positions
3 placements across 3 markets.
Chart Positions
3 placements across 3 markets.

























