Aged Parent visa limbo: Her husband died while waiting. Then her visa was refused. - AGED PARENT VISA: ਸਾਲਾਂ ਦੀ ਉਡੀਕ ਤੋਂ ਬਾਅਦ ਰੱਦ ਹੋਈਆਂ ਅਰਜ਼ੀਆਂ ਨੇ ਖੜ੍ਹੇ ਕੀਤੇ ਗੰਭੀਰ ਸਵਾਲ, ਜਾਣੋ ਕੀ ਕਹਿੰਦਾ ਹੈ Home Affairs ?

Aged Parent visa limbo: Her husband died while waiting. Then her visa was refused. - AGED PARENT VISA: ਸਾਲਾਂ ਦੀ ਉਡੀਕ ਤੋਂ ਬਾਅਦ ਰੱਦ ਹੋਈਆਂ ਅਰਜ਼ੀਆਂ ਨੇ ਖੜ੍ਹੇ ਕੀਤੇ ਗੰਭੀਰ ਸਵਾਲ, ਜਾਣੋ ਕੀ ਕਹਿੰਦਾ ਹੈ Home Affairs ?

July 20, 2026 · 13 min

About this episode

The episode discusses the challenges faced by families whose Aged Parent visa applications are refused after the primary applicant's death during the waiting period.

After years of waiting for an Aged Parent visa, some families are facing refusals when the primary applicant dies before a decision is made. Affected applicants and migration experts are calling for greater consistency, transparency and compassion, while the Department of Home Affairs says all applicants must meet the legal criteria both when they apply and when their case is decided. - ਆਸਟ੍ਰੇਲੀਆ ਦੇ ਏਜਡ ਪੇਰੈਂਟ ਵੀਜ਼ਾ ਦੇ ਬਿਨੈਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੰਮੇ ਇੰਤਜ਼ਾਰ ਤੋਂ ਬਾਅਦ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਕਈ ਬਜ਼ੁਰਗ ਮਾਪਿਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋਣ ਦੇ ਮਾਮਲੇ ਉਜਾਗਰ ਹੋਏ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਕੋਲ ਰਹਿਣ ਲਈ ਸਾਲਾਂ ਤੱਕ ਉਡੀਕ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੇ ਜੀਵਨ ਸਾਥੀ ਜੋ ਕਿ ਵੀਜ਼ਾ ਅਰਜ਼ੀ ਦੇ ਮੁੱਢਲੇ ਬਿਨੈਕਾਰ ਸਨ, ਰੱਬ ਨੂੰ ਪਿਆਰੇ ਹੋ ਗਏ। ਇਨ੍ਹਾਂ ਮਾਮਲਿਆਂ ਵਿੱਚ ਡਿਪਾਰਟਮੈਂਟ ਆਫ਼ ਹੋਮ ਅਫੇਅਰਜ਼ ਨੇ ਵੀਜ਼ਾ ਰੱਦ ਕਰਨ ਦਾ ਕਾਰਨ ਇਹ ਦੱਸਿਆ ਕਿ ਅਰਜ਼ੀ ਦੇਣ ਸਮੇਂ ਬਿਨੈਕਾਰ ਪੈਨਸ਼ਨ ਯੋਗ ਉਮਰ ਦੇ ਨਹੀਂ ਸਨ, ਭਾਵੇਂ ਹੁਣ ਉਹ ਇਸ ਸ਼ਰਤ ਨੂੰ ਪੂਰਾ ਕਰਦੇ ਹਨ।

More episodes of SBS Punjabi - ਐਸ ਬੀ ਐਸ ਪੰਜਾਬੀ

Explore listener stats, chart rankings, contacts and more on the SBS Punjabi - ਐਸ ਬੀ ਐਸ ਪੰਜਾਬੀ podcast page.