ਹਾਊਸਿੰਗ ਮਾਰਕੀਟ ਅਤੇ CGT ਤਬਦੀਲੀਆਂ: ਨਿਵੇਸ਼ਕਾਂ ਅੱਗੇ ਵੱਡਾ ਸਵਾਲ

ਹਾਊਸਿੰਗ ਮਾਰਕੀਟ ਅਤੇ CGT ਤਬਦੀਲੀਆਂ: ਨਿਵੇਸ਼ਕਾਂ ਅੱਗੇ ਵੱਡਾ ਸਵਾਲ

June 11, 2026 · 6 min

About this episode

The episode discusses potential changes to capital gains tax and housing-related tax concessions in Australia and their implications for the housing market.

ਆਸਟ੍ਰੇਲੀਆ ਵਿੱਚ ਕੈਪੀਟਲ ਗੇਨਜ਼ ਟੈਕਸ (CGT) ਅਤੇ ਹੋਰ ਹਾਊਸਿੰਗ-ਸਬੰਧੀ ਟੈਕਸ ਰਿਆਇਤਾਂ ਵਿੱਚ ਸੰਭਾਵਿਤ ਤਬਦੀਲੀਆਂ ਨੇ ਘਰਾਂ ਦੀ ਮਾਰਕੀਟ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਸਮਰਥਕਾਂ ਦਾ ਮੰਨਣਾ ਹੈ ਕਿ ਸੁਧਾਰਾਂ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵੱਧ ਸਕਦੇ ਹਨ, ਜਦਕਿ ਆਲੋਚਕ ਚੇਤਾਵਨੀ ਦੇ ਰਹੇ ਹਨ ਕਿ ਇਸ ਨਾਲ ਨਿਵੇਸ਼ ਅਤੇ ਰੈਂਟਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਦਰਮਿਆਨ ਬਹੁਤ ਸਾਰੇ ਆਸਟ੍ਰੇਲੀਅਨ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ 2027 ਤੋਂ ਪਹਿਲਾਂ ਸੰਪਤੀ ਵੇਚਣਾ ਬਿਹਤਰ ਰਹੇਗਾ ਜਾਂ ਲੰਬੇ ਸਮੇਂ ਲਈ ਨਿਵੇਸ਼ ਬਣਾਈ ਰੱਖਣਾ।

More episodes of SBS Punjabi - ਐਸ ਬੀ ਐਸ ਪੰਜਾਬੀ

Explore listener stats, chart rankings, contacts and more on the SBS Punjabi - ਐਸ ਬੀ ਐਸ ਪੰਜਾਬੀ podcast page.