
This episode covers major news including rising tensions in the Middle East, discussions on AI data centers in Australia, and significant updates from Punjab and the USA.
ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ਮੱਧ ਪੂਰਬ ਵਿੱਚ ਈਰਾਨ-ਅਮਰੀਕਾ ਵਿਚਾਲੇ ਵਧਦਾ ਟਕਰਾਅ, ਹੌਰਮੁਜ਼ ਜਲਮਾਰਗ ਨੂੰ ਲੈ ਕੇ ਈਰਾਨ ਦੀ ਚੇਤਾਵਨੀ, ਆਸਟ੍ਰੇਲੀਆ ਵਿੱਚ AI ਡਾਟਾ ਸੈਂਟਰਾਂ ਬਾਰੇ ਚਰਚਾ, ਟੈਲਸਟ੍ਰਾ ਨੈੱਟਵਰਕ ਆਊਟੇਜ ਦੀ ਜਾਂਚ, ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹੜਤਾਲ, ਆਸਟ੍ਰੇਲੀਆਈ ਜਨਗਣਨਾ ਮੁਹਿੰਮ, ਫੁੱਟਬਾਲ ਮੁਕਾਬਲੇ, ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਲਈ ਵਧੀ ਮਿਆਦ ਅਤੇ ਅਮਰੀਕਾ ਵਿੱਚ ਗਰੀਨ ਕਾਰਡ ਨਾਲ ਜੁੜੇ 'ਪਬਲਿਕ ਚਾਰਜ' ਨਿਯਮ ਦੀ ਵਾਪਸੀ ਸ਼ਾਮਲ ਹਨ। ਦੇਸ਼-ਦੁਨੀਆਂ ਦੀਆਂ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਰਿਪੋਰਟ...
Explore listener stats, chart rankings, contacts and more on the SBS Punjabi - ਐਸ ਬੀ ਐਸ ਪੰਜਾਬੀ podcast page.