
ਪੈਲਵਿਕ ਸਿਹਤ ਬਾਰੇ ਗੱਲ ਨਾ ਕਰਨਾ ਭਾਰਤੀ ਮੂਲ ਦੀਆਂ ਮਾਵਾਂ ਨੂੰ ਜੀਵਨ ਭਰ ਦੀਆਂ ਤਕਲੀਫ਼ਾਂ ਵੱਲ ਧੱਕ ਰਿਹਾ ਹੈ: ਸਿਹਤ ਮਾਹਰ
From SBS Punjabi - ਐਸ ਬੀ ਐਸ ਪੰਜਾਬੀ by SBS
May 8, 2026 · 22 min
About this episode
The episode discusses the importance of pelvic health for Indian mothers and the long-term issues arising from neglecting this aspect of health.
ਇੱਕ ਨਵੇਂ ਜੀਅ ਨੂੰ ਇਸ ਦੁਨੀਆ ਵਿੱਚ ਲਿਆਉਣ ਲਈ ਇੱਕ ਮਾਂ ਸਿਰਫ਼ ਜਨਮ ਸਮੇਂ ਹੀ ਪੀੜਾ ਨਹੀਂ ਸਹਿੰਦੀ ਸਗੋਂ ਜੇਕਰ ਆਪਣੇ ਸ਼ਰੀਰ ਅਤੇ ਸਿਹਤ ਦਾ ਸਹੀ ਗਿਆਨ ਨਾ ਹੋਵੇ ਤਾਂ ਜਣੇਪੇ ਦੌਰਾਨ ਹੋਏ ਬਦਲਾਵ ਕਈ ਔਰਤਾਂ ਲਈ ਜ਼ਿੰਦਗੀ ਭਰ ਦਾ ਦਰਦ ਬਣ ਜਾਂਦੇ ਹਨ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਸੁਣੋ ਦੂਜੀ ਪੀੜ੍ਹੀ ਦੀ ਆਸਟ੍ਰੇਲੀਅਨ ਪੰਜਾਬੀ, ਫਿਜ਼ੀਓ ਅਤੇ ਮਹਿਲਾ ਸਿਹਤ ਮਾਹਿਰ ਨਿਸ਼ਾ ਕਾਲੀਆ ਨਾਲ ਗੱਲਬਾਤ ਜੋ ਦੱਸਦੀ ਹੈ ਕਿ ਆਪਣੇ ਪੈਲਵਿਕ (Pelvic) ਦੀਆਂ ਮਾਸਪੇਸ਼ੀਆਂ ਦਾ ਧਿਆਨ ਨਾ ਰੱਖਣਾ, ਇਸ ਬਾਰੇ ਗੱਲ ਨਾ ਕਰਨਾ ਭਾਰਤੀ ਮੂਲ ਦੀਆਂ ਮਾਵਾਂ ਵਿੱਚ ਨਾ ਸਿਰਫ ਜਨਮ ਦੇਣ ਵੇਲੇ ਸਗੋਂ ਜੀਵਨ ਭਰ ਲਈ ਪਿੱਠ ਅਤੇ ਜੋੜਾਂ ਦੇ ਦਰਦ, ਪਿਸ਼ਾਬ ਦਾ ਰਿਸਾਅ, ਅਤੇ ਇੱਥੋਂ ਤੱਕ ਕਿ ਜੀਵਨ ਦੀ ਗੁਣਵੱਤਾ ਵਿੱਚ ਰੁਕਾਵਟ ਦਾ ਸਰੋਤ ਬਣ ਕੇ ਰਹਿ ਜਾਂਦਾ ਹੈ। ਇਸ ਮਦਰਜ਼ ਡੇਅ, ਮਾਵਾਂ ਦੀ ਇਸ ਗੰਭੀਰ ਪਰ ਆਸਾਨੀ ਨਾਲ ਹੱਲ ਹੋਣ ਵਾਲੀ ਸੱਮਸਿਆ ਬਾਰੇ ਗੱਲਬਾਤ ਕਰੀਏ..
More episodes of SBS Punjabi - ਐਸ ਬੀ ਐਸ ਪੰਜਾਬੀ
- Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ · May 8, 2026 · 44 min
- ਖ਼ਬਰਾਂ ਫਟਾਫੱਟ: IS ਨਾਲ ਸਬੰਧਤ ਔਰਤਾਂ ਦੀ ਗ੍ਰਿਫ਼ਤਾਰੀ, ਹੰਟਾਵਾਇਰਸ ਦਾ ਖੌਫ਼, ਪੰਜਾਬ 'ਚ ਈਡੀ ਦੇ ਛਾਪੇ ਅਤੇ ਹੋਰ ਖ਼ਬਰਾਂ · May 8, 2026 · 5 min
- ਖ਼ਬਰਨਾਮਾ: ਫੈਡਰਲ ਬਜਟ ਤੋਂ ਹੋਵੇਗੀ $64b ਦੀ ਬਚਤ, ਆਸਟ੍ਰੇਲੀਆ ਪਰਤੇ IS ਨਾਲ ਸਬੰਧਤ ਪਰਿਵਾਰਾਂ ਵਿੱਚੋਂ 3 ਔਰਤਾਂ ਦੀ ਗ੍ਰਿਫਤਾਰੀ, ਤੇ ਹੋਰ ਖ਼ਬਰਾਂ · May 8, 2026 · 5 min
- ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਕਾਰਵਾਈ, ਕੈਨੇਡਾ ਦਾ ਨਸ਼ਾ ਮਾਮਲਾ ਤੇ ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ · May 7, 2026 · 7 min
- ਵਿਕਟੋਰੀਆ ਬੱਜਟ 2026-27: ਚੋਣਾਂ ਤੋਂ ਪਹਿਲਾਂ $1 ਬਿਲੀਅਨ ਸਰਪਲੱਸ ਅਤੇ ਮਹਿੰਗਾਈ ਤੋਂ ਰਾਹਤ ਦੇ ਵਾਅਦੇ · May 7, 2026 · 10 min
- ਖ਼ਬਰਨਾਮਾ : ਫੈਡਰਲ ਸਰਕਾਰ ਵੱਲੋਂ ਬਣਾਇਆ ਜਾਵੇਗਾ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ · May 7, 2026 · 5 min