Podcasts / SBS Punjabi - ਐਸ ਬੀ ਐਸ ਪੰਜਾਬੀ / Episode
ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਕਾਰਵਾਈ, ਕੈਨੇਡਾ ਦਾ ਨਸ਼ਾ ਮਾਮਲਾ ਤੇ ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ
From SBS Punjabi - ਐਸ ਬੀ ਐਸ ਪੰਜਾਬੀ by SBS
May 7, 2026 · 7 min
About this episode The episode discusses issues faced by the Punjabi diaspora, including immigration actions in New Zealand, a drug case in Canada, and a young Punjabi's achievements in Italy.
ਪੰਜਾਬੀ ਡਾਇਸਪੋਰਾ ਦੀ ਇਸ ਰਿਪੋਰਟ ਵਿੱਚ ਜਿੱਥੇ ਨਿਊਜ਼ੀਲੈਂਡ ਵੱਲੋਂ ਸਾਲ 2025 ਦੌਰਾਨ ਭਾਰਤੀਆਂ ਦੇ ਸਭ ਤੋਂ ਵੱਧ ਵੀਜ਼ੇ ਰੱਦ ਕਰਨ ਅਤੇ ਕੀਵੀ ਫਾਰਮਾਂ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦਾ ਜ਼ਿਕਰ ਹੈ, ਉਥੇ ਹੀ ਕੈਨੇਡਾ ਰੀਜਨਲ ਪੁਲਿਸ ਵੱਲੋਂ ਪੰਜ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦਾ ਵੇਰਵਾ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਟਲੀ ਦੀ ਜਲ ਸੈਨਾ ਵਿੱਚ ਭਰਤੀ ਹੋ ਕੇ ਭਾਈਚਾਰੇ ਦਾ ਨਾਮ ਚਮਕਾਉਣ ਵਾਲੇ ਜਸ਼ਨਦੀਪ ਲੱਧੜ ਦੀ ਗੱਲ ਵੀ ਕੀਤੀ ਗਈ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
More episodes of SBS Punjabi - ਐਸ ਬੀ ਐਸ ਪੰਜਾਬੀ Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ · May 8, 2026 · 44 min ਪੈਲਵਿਕ ਸਿਹਤ ਬਾਰੇ ਗੱਲ ਨਾ ਕਰਨਾ ਭਾਰਤੀ ਮੂਲ ਦੀਆਂ ਮਾਵਾਂ ਨੂੰ ਜੀਵਨ ਭਰ ਦੀਆਂ ਤਕਲੀਫ਼ਾਂ ਵੱਲ ਧੱਕ ਰਿਹਾ ਹੈ: ਸਿਹਤ ਮਾਹਰ · May 8, 2026 · 22 min ਖ਼ਬਰਾਂ ਫਟਾਫੱਟ: IS ਨਾਲ ਸਬੰਧਤ ਔਰਤਾਂ ਦੀ ਗ੍ਰਿਫ਼ਤਾਰੀ, ਹੰਟਾਵਾਇਰਸ ਦਾ ਖੌਫ਼, ਪੰਜਾਬ 'ਚ ਈਡੀ ਦੇ ਛਾਪੇ ਅਤੇ ਹੋਰ ਖ਼ਬਰਾਂ · May 8, 2026 · 5 min ਖ਼ਬਰਨਾਮਾ: ਫੈਡਰਲ ਬਜਟ ਤੋਂ ਹੋਵੇਗੀ $64b ਦੀ ਬਚਤ, ਆਸਟ੍ਰੇਲੀਆ ਪਰਤੇ IS ਨਾਲ ਸਬੰਧਤ ਪਰਿਵਾਰਾਂ ਵਿੱਚੋਂ 3 ਔਰਤਾਂ ਦੀ ਗ੍ਰਿਫਤਾਰੀ, ਤੇ ਹੋਰ ਖ਼ਬਰਾਂ · May 8, 2026 · 5 min ਵਿਕਟੋਰੀਆ ਬੱਜਟ 2026-27: ਚੋਣਾਂ ਤੋਂ ਪਹਿਲਾਂ $1 ਬਿਲੀਅਨ ਸਰਪਲੱਸ ਅਤੇ ਮਹਿੰਗਾਈ ਤੋਂ ਰਾਹਤ ਦੇ ਵਾਅਦੇ · May 7, 2026 · 10 min ਖ਼ਬਰਨਾਮਾ : ਫੈਡਰਲ ਸਰਕਾਰ ਵੱਲੋਂ ਬਣਾਇਆ ਜਾਵੇਗਾ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ · May 7, 2026 · 5 min