Podcasts / SBS Punjabi - ਐਸ ਬੀ ਐਸ ਪੰਜਾਬੀ / Episode
ਵਿਕਟੋਰੀਆ ਬੱਜਟ 2026-27: ਚੋਣਾਂ ਤੋਂ ਪਹਿਲਾਂ $1 ਬਿਲੀਅਨ ਸਰਪਲੱਸ ਅਤੇ ਮਹਿੰਗਾਈ ਤੋਂ ਰਾਹਤ ਦੇ ਵਾਅਦੇ
From SBS Punjabi - ਐਸ ਬੀ ਐਸ ਪੰਜਾਬੀ by SBS
May 7, 2026 · 10 min
About this episode The episode discusses the Victoria Labor Government's budget for 2026-27, highlighting a $1 billion surplus and measures to alleviate inflation before the elections.
ਵਿਕਟੋਰੀਆ ਦੀ ਲੇਬਰ ਸਰਕਾਰ ਨੇ 2026-27 ਦਾ ਰਾਜ ਬੱਜਟ ਪੇਸ਼ ਕਰਦਿਆਂ ਮਹਿੰਗਾਈ, ਵੱਧਦੀਆਂ ਵਿਆਜ ਦਰਾਂ ਅਤੇ ਮਿਡਲ ਈਸਟ ਤਣਾਅ ਦੇ ਆਰਥਿਕ ਪ੍ਰਭਾਵਾਂ ਦਾ ਹਵਾਲਾ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਇਸ ਬੱਜਟ ਵਿੱਚ ਪਰਿਵਾਰਾਂ ਲਈ ਰਾਹਤ ਉਪਰਾਲਿਆਂ ਦੇ ਨਾਲ-ਨਾਲ $1 ਬਿਲੀਅਨ ਸਰਪਲੱਸ ਰਾਹੀਂ ਰਾਜ ਦੇ ਕਰਜ਼ੇ ਨੂੰ ਘਟਾਉਣ ਦੀ ਯੋਜਨਾ ਵੀ ਸ਼ਾਮਲ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ ਬੱਜਟ ਦੇ ਮੁੱਖ ਐਲਾਨ ਕੀ ਹਨ ਅਤੇ ਇਹ ਤੁਹਾਡੇ ਘਰੇਲੂ ਖਰਚਿਆਂ ‘ਤੇ ਕਿਵੇਂ ਅਸਰ ਪਾ ਸਕਦੇ ਹਨ।
More episodes of SBS Punjabi - ਐਸ ਬੀ ਐਸ ਪੰਜਾਬੀ Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ · May 8, 2026 · 44 min ਪੈਲਵਿਕ ਸਿਹਤ ਬਾਰੇ ਗੱਲ ਨਾ ਕਰਨਾ ਭਾਰਤੀ ਮੂਲ ਦੀਆਂ ਮਾਵਾਂ ਨੂੰ ਜੀਵਨ ਭਰ ਦੀਆਂ ਤਕਲੀਫ਼ਾਂ ਵੱਲ ਧੱਕ ਰਿਹਾ ਹੈ: ਸਿਹਤ ਮਾਹਰ · May 8, 2026 · 22 min ਖ਼ਬਰਾਂ ਫਟਾਫੱਟ: IS ਨਾਲ ਸਬੰਧਤ ਔਰਤਾਂ ਦੀ ਗ੍ਰਿਫ਼ਤਾਰੀ, ਹੰਟਾਵਾਇਰਸ ਦਾ ਖੌਫ਼, ਪੰਜਾਬ 'ਚ ਈਡੀ ਦੇ ਛਾਪੇ ਅਤੇ ਹੋਰ ਖ਼ਬਰਾਂ · May 8, 2026 · 5 min ਖ਼ਬਰਨਾਮਾ: ਫੈਡਰਲ ਬਜਟ ਤੋਂ ਹੋਵੇਗੀ $64b ਦੀ ਬਚਤ, ਆਸਟ੍ਰੇਲੀਆ ਪਰਤੇ IS ਨਾਲ ਸਬੰਧਤ ਪਰਿਵਾਰਾਂ ਵਿੱਚੋਂ 3 ਔਰਤਾਂ ਦੀ ਗ੍ਰਿਫਤਾਰੀ, ਤੇ ਹੋਰ ਖ਼ਬਰਾਂ · May 8, 2026 · 5 min ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਕਾਰਵਾਈ, ਕੈਨੇਡਾ ਦਾ ਨਸ਼ਾ ਮਾਮਲਾ ਤੇ ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ · May 7, 2026 · 7 min ਖ਼ਬਰਨਾਮਾ : ਫੈਡਰਲ ਸਰਕਾਰ ਵੱਲੋਂ ਬਣਾਇਆ ਜਾਵੇਗਾ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ · May 7, 2026 · 5 min