Podcasts / SBS Punjabi - ਐਸ ਬੀ ਐਸ ਪੰਜਾਬੀ / Episode
About this episode The episode discusses the establishment of the National Early Education and Care Commission by the federal government and its implications for affordable child care across the country.
ਫੈਡਰਲ ਸਰਕਾਰ ਵੱਲੋਂ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ ਦੀ ਸਥਾਪਨਾ ਸਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਮੰਤਰੀ ਜੇਸਨ ਕਲੇਅਰ ਮੁਤਾਬਿਕ ਸਰਕਾਰ ਇਸ ਯੋਜਨਾ ਬਾਰੇ ਰਾਜਾਂ ਅਤੇ ਖੇਤਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਜੁਲਾਈ ਵਿੱਚ ਹੋਣ ਵਾਲੀ ਸਿੱਖਿਆ ਮੰਤਰੀਆਂ ਦੀ ਬੈਠਕ ਵਿੱਚ ਕਮਿਸ਼ਨ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਜਾਵੇਗਾ। ਇਸ ਕਮਿਸ਼ਨ ਦੀ ਭੂਮਿਕਾ ਸਾਰੇ ਮੁਲਕ ਵਿੱਚ ਕਿਫਾਇਤੀ ਬਾਲ ਦੇਖਭਾਲ ਤੱਕ ਇੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ ਹੋਵੇਗੀ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ...
More episodes of SBS Punjabi - ਐਸ ਬੀ ਐਸ ਪੰਜਾਬੀ Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ · May 8, 2026 · 44 min ਪੈਲਵਿਕ ਸਿਹਤ ਬਾਰੇ ਗੱਲ ਨਾ ਕਰਨਾ ਭਾਰਤੀ ਮੂਲ ਦੀਆਂ ਮਾਵਾਂ ਨੂੰ ਜੀਵਨ ਭਰ ਦੀਆਂ ਤਕਲੀਫ਼ਾਂ ਵੱਲ ਧੱਕ ਰਿਹਾ ਹੈ: ਸਿਹਤ ਮਾਹਰ · May 8, 2026 · 22 min ਖ਼ਬਰਾਂ ਫਟਾਫੱਟ: IS ਨਾਲ ਸਬੰਧਤ ਔਰਤਾਂ ਦੀ ਗ੍ਰਿਫ਼ਤਾਰੀ, ਹੰਟਾਵਾਇਰਸ ਦਾ ਖੌਫ਼, ਪੰਜਾਬ 'ਚ ਈਡੀ ਦੇ ਛਾਪੇ ਅਤੇ ਹੋਰ ਖ਼ਬਰਾਂ · May 8, 2026 · 5 min ਖ਼ਬਰਨਾਮਾ: ਫੈਡਰਲ ਬਜਟ ਤੋਂ ਹੋਵੇਗੀ $64b ਦੀ ਬਚਤ, ਆਸਟ੍ਰੇਲੀਆ ਪਰਤੇ IS ਨਾਲ ਸਬੰਧਤ ਪਰਿਵਾਰਾਂ ਵਿੱਚੋਂ 3 ਔਰਤਾਂ ਦੀ ਗ੍ਰਿਫਤਾਰੀ, ਤੇ ਹੋਰ ਖ਼ਬਰਾਂ · May 8, 2026 · 5 min ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਕਾਰਵਾਈ, ਕੈਨੇਡਾ ਦਾ ਨਸ਼ਾ ਮਾਮਲਾ ਤੇ ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ · May 7, 2026 · 7 min ਵਿਕਟੋਰੀਆ ਬੱਜਟ 2026-27: ਚੋਣਾਂ ਤੋਂ ਪਹਿਲਾਂ $1 ਬਿਲੀਅਨ ਸਰਪਲੱਸ ਅਤੇ ਮਹਿੰਗਾਈ ਤੋਂ ਰਾਹਤ ਦੇ ਵਾਅਦੇ · May 7, 2026 · 10 min