
ਪੰਜਾਬੀ ਡਾਇਸਪੋਰਾ : ਭਾਰਤ–ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ, ਕਈ ਉਤਪਾਦਾਂ ‘ਤੇ ਟੈਰਿਫ ਘਟੇ
From SBS Punjabi - ਐਸ ਬੀ ਐਸ ਪੰਜਾਬੀ by SBS
May 1, 2026 · 8 min
About this episode
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ ਹੋਇਆ ਹੈ ਜਿਸ ਵਿੱਚ ਕਈ ਉਤਪਾਦਾਂ 'ਤੇ ਟੈਰਿਫ ਘਟਾਏ ਗਏ ਹਨ।
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ ਆਖਿਰਕਾਰ ਸਿਰੇ ਚੜ੍ਹ ਗਿਆ ਹੈ। ਲੰਘੇ ਸੋਮਵਾਰ ਜਦੋਂ ਦੋਵਾਂ ਮੁਲਕਾਂ ਦੇ ਵਣਜ ਮੰਤਰੀਆਂ ਨੇ ਆਪੋ-ਆਪਣੇ ਵਫਦ ਨਾਲ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਤਾਂ ਉਸ ਤੋਂ ਬਾਅਦ ਸ਼ਰਾਬ, ਸੇਬ, ਕੀਵੀ ਫਲ, ਮਨੂਕਾ ਸ਼ਹਿਦ ਅਤੇ ਭੇਡਾਂ ਦੇ ਮਾਸ ਉੱਤੇ ਕਾਫੀ ਮਾਤਰਾ ਵਿੱਚ ਟੈਰਿਫ ਨੂੰ ਛੋਟ ਦਿੱਤੇ ਜਾਣ ਦੀਆਂ ਖਬਰਾਂ ਹਨ। ਇਸ ਦੇ ਨਾਲ ਹੀ, ਦਵਾਈਆਂ, ਕੱਪੜਾ ਅਤੇ ਟੈਕਸਟਾਈਲ, ਮਸ਼ੀਨਰੀ ਅਤੇ ਵਾਹਨ, ਗਹਿਣੇ ਅਤੇ ਰਤਨ, ਚਾਹ-ਕੌਫੀ ਅਤੇ ਮਸਾਲਿਆਂ ਉਤੇ ਵੀ ਡਿਊੇਟੀ ਹੁਣ ਜ਼ੀਰੋ ਹੋ ਜਾਵੇਗੀ। ਦਰਅਸਲ ਨਿਊਜ਼ੀਲੈਂਡ ਵੱਲੋਂ ਅਗਲੇ 15 ਸਾਲਾਂ ਦੌਰਾਨ 20 ਬਿਲੀਅਨ ਡਾਲਰ ਖਰਚੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਭਾਰਤ ਵੱਲੋਂ ਵੀ ਸ਼ਾਨਦਾਰ ਕਾਰਗੁਜ਼ਾਰੀ ਦੇਖਣ ਨੂੰ ਮਿਲੇਗੀ ਜਦਕਿ ਨਿਊਜ਼ੀਲੈਂਡ ਲਈ ਆਯਾਤ ਅਤੇ ਨਿਰਯਾਤ ਦੇ ਨਵੇਂ ਦਰਵਾਜੇ ਖੁੱਲ੍ਹ ਰਹੇ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ..
Topics covered
- ਭਾਰਤ-ਨਿਊਜ਼ੀਲੈਂਡ
- ਵਪਾਰ
- ਟੈਰਿਫ
- ਡਾਇਸਪੋਰਾ
- ਸਮਝੌਤਾ
Keywords
- ਮੁਕਤ ਵਪਾਰ
- ਭਾਰਤ
- ਨਿਊਜ਼ੀਲੈਂਡ
- ਟੈਰਿਫ
- ਵਪਾਰ ਸਮਝੌਤਾ
Mentioned in this episode
Organizations: ਭਾਰਤ, ਨਿਊਜ਼ੀਲੈਂਡ
Products: ਸ਼ਰਾਬ, ਸੇਬ, ਕੀਵੀ ਫਲ, ਮਨੂਕਾ ਸ਼ਹਿਦ, ਭੇਡਾਂ ਦੇ ਮਾਸ, ਦਵਾਈਆਂ, ਕੱਪੜਾ, ਟੈਕਸਟਾਈਲ, ਮਸ਼ੀਨਰੀ, ਵਾਹਨ
More episodes of SBS Punjabi - ਐਸ ਬੀ ਐਸ ਪੰਜਾਬੀ
- ਫੀਫਾ ਵਿਸ਼ਵ ਕੱਪ ਰੋਜ਼ਾਨਾ ਅੱਪਡੇਟ: ਪਹਿਲੇ ਦਿਨ ਮੈਕਸੀਕੋ ਅਤੇ ਕੋਰੀਆ ਦੀ ਜਿੱਤ · June 12, 2026 · 4 min
- ਖ਼ਬਰਨਾਮਾ: ਆਸਟ੍ਰੇਲੀਆਈ ਰੱਖਿਆ ਮੰਤਰੀ ਨਾਲ ਪ੍ਰੈਸ ਕਾਨਫਰੰਸ ਤੋਂ ਕੁਝ ਘੰਟੇ ਪਹਿਲਾਂ ਯੂਕੇ ਦੇ ਰੱਖਿਆ ਸਕੱਤਰ ਨੇ ਦਿੱਤਾ ਅਸਤੀਫਾ, AUKUS ਪਣਡੁੱਬੀ ਸਮਝੌਤੇ ਦੇ ਭਵਿੱਖ ਬਾਰੇ ਬਹਿਸ · June 12, 2026 · 4 min
- ਪੰਜਾਬੀ ਡਾਇਸਪੋਰਾ: ਵਿਸ਼ਵ ਮੰਚ 'ਤੇ ਪੰਜਾਬੀ ਪਹਿਚਾਣ ਦਾ ਮਾਣ – ਸਰਪ੍ਰੀਤ ਸਿੰਘ ਫੀਫਾ ਵਰਲਡ ਕੱਪ 'ਚ ਨਿਊਜ਼ੀਲੈਂਡ ਦੀ ਕਰੇਗਾ ਨੁਮਾਇੰਦਗੀ · June 12, 2026 · 8 min
- ਭਾਰਤ ਵਿੱਚ ਬ੍ਰੌਡਕਾਸਟ ਅਧਿਕਾਰਾਂ ਤੋਂ ਲੈ ਕੇ ਮਹਿੰਗੀਆਂ ਟਿਕਟਾਂ ਤੱਕ: ਫੀਫਾ ਵਰਲਡ ਕੱਪ 2026 ਦੀ ਪੂਰੀ ਤਸਵੀਰ · June 11, 2026 · 7 min
- 'ਨਸਲਵਾਦ ਦੇ ਬਦਲਦੇ ਰੂਪਾਂ ਨਾਲ ਨਜਿੱਠਣ ਲਈ ਕਾਨੂੰਨਾਂ 'ਚ ਤਬਦੀਲੀ ਦੀ ਲੋੜ': ਭੇਦਭਾਵ ਕਮਿਸ਼ਨਰ ਗਿਰੀਧਰਨ ਨਾਲ ਖਾਸ ਗੱਲਬਾਤ · June 11, 2026 · 9 min
- Why Melbourne's MMA fighter Simar Gill wants more Punjabi youth to take up the sport - ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦਾ ਉੱਭਰਦਾ ਪੰਜਾਬੀ ਖਿਡਾਰੀ ਸਿਮਰ ਗਿੱਲ · June 11, 2026 · 8 min
Explore listener stats, chart rankings, contacts and more on the SBS Punjabi - ਐਸ ਬੀ ਐਸ ਪੰਜਾਬੀ podcast page.