
ਕੰਮ ਵਾਲੀਆਂ ਥਾਵਾਂ 'ਤੇ AI ਦਾ ਵੱਧਦਾ ਦਬਦਬਾ, ਆਸਟ੍ਰੇਲੀਆ ਕੋਲ ਕੋਈ ਰਾਸ਼ਟਰੀ ਰਣਨੀਤੀ ਨਹੀਂ
From SBS Punjabi - ਐਸ ਬੀ ਐਸ ਪੰਜਾਬੀ by SBS
May 5, 2026 · 6 min
About this episode
The episode discusses the lack of a national strategy in Australia to regulate the spread of AI in workplaces, as highlighted by a new report.
ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਕੋਲ ਕੰਮ ਵਾਲੀਆਂ ਥਾਵਾਂ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਫੈਲਾਅ ਨੂੰ ਨਿਯਮਤ ਕਰਨ ਲਈ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ। ਇਹ ਰਿਪੋਰਟ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਐਡਿਲੇਡ ਵਿੱਚ ਇਸੇ ਮਸਲੇ ਦੀ ਸਮੀਖਿਆ ਲਈ ਇੱਕ ਏ-ਆਈ ਫੋਰਮ ਹੋ ਰਿਹਾ ਹੈ। ਜੌਨ ਕਰਟਿਨ ਰਿਸਰਚ ਸੈਂਟਰ ਦੀ ਰਿਪੋਰਟ ਅਨੁਸਾਰ ਆਸਟ੍ਰੇਲੀਆਈ ਕਰਮਚਾਰੀਆਂ ‘ਤੇ ਏਆਈ ਦਾ ਪ੍ਰਭਾਵ ਟੈਕਨੋਲੋਜੀ ਨਾਲ ਨਹੀਂ, ਸਗੋਂ ਰਾਜਨੀਤਿਕ ਫੈਸਲਿਆਂ ਨਾਲ ਨਿਰਧਾਰਤ ਹੋਵੇਗਾ। ਕੀ ਹੈ ਪੂਰੀ ਰਿਪੋਰਟ, ਸੁਣੋ ਇਸ ਪੌਡਕਾਸਟ ਰਾਹੀਂ...
Topics covered
- Artificial Intelligence
- Workplaces
- National Strategy
- Australia
- Political Decisions
Keywords
- AI
- Australia
- workplaces
- national strategy
- political decisions
Mentioned in this episode
Organizations: ਜੌਨ ਕਰਟਿਨ ਰਿਸਰਚ ਸੈਂਟਰ
Products: ਆਰਟੀਫੀਸ਼ੀਅਲ ਇੰਟੈਲੀਜੈਂਸ (AI)
Places: ਆਸਟ੍ਰੇਲੀਆ, ਐਡਿਲੇਡ
More episodes of SBS Punjabi - ਐਸ ਬੀ ਐਸ ਪੰਜਾਬੀ
- ਫੀਫਾ ਵਿਸ਼ਵ ਕੱਪ ਰੋਜ਼ਾਨਾ ਅੱਪਡੇਟ: ਪਹਿਲੇ ਦਿਨ ਮੈਕਸੀਕੋ ਅਤੇ ਕੋਰੀਆ ਦੀ ਜਿੱਤ · June 12, 2026 · 4 min
- ਖ਼ਬਰਨਾਮਾ: ਆਸਟ੍ਰੇਲੀਆਈ ਰੱਖਿਆ ਮੰਤਰੀ ਨਾਲ ਪ੍ਰੈਸ ਕਾਨਫਰੰਸ ਤੋਂ ਕੁਝ ਘੰਟੇ ਪਹਿਲਾਂ ਯੂਕੇ ਦੇ ਰੱਖਿਆ ਸਕੱਤਰ ਨੇ ਦਿੱਤਾ ਅਸਤੀਫਾ, AUKUS ਪਣਡੁੱਬੀ ਸਮਝੌਤੇ ਦੇ ਭਵਿੱਖ ਬਾਰੇ ਬਹਿਸ · June 12, 2026 · 4 min
- ਪੰਜਾਬੀ ਡਾਇਸਪੋਰਾ: ਵਿਸ਼ਵ ਮੰਚ 'ਤੇ ਪੰਜਾਬੀ ਪਹਿਚਾਣ ਦਾ ਮਾਣ – ਸਰਪ੍ਰੀਤ ਸਿੰਘ ਫੀਫਾ ਵਰਲਡ ਕੱਪ 'ਚ ਨਿਊਜ਼ੀਲੈਂਡ ਦੀ ਕਰੇਗਾ ਨੁਮਾਇੰਦਗੀ · June 12, 2026 · 8 min
- ਭਾਰਤ ਵਿੱਚ ਬ੍ਰੌਡਕਾਸਟ ਅਧਿਕਾਰਾਂ ਤੋਂ ਲੈ ਕੇ ਮਹਿੰਗੀਆਂ ਟਿਕਟਾਂ ਤੱਕ: ਫੀਫਾ ਵਰਲਡ ਕੱਪ 2026 ਦੀ ਪੂਰੀ ਤਸਵੀਰ · June 11, 2026 · 7 min
- 'ਨਸਲਵਾਦ ਦੇ ਬਦਲਦੇ ਰੂਪਾਂ ਨਾਲ ਨਜਿੱਠਣ ਲਈ ਕਾਨੂੰਨਾਂ 'ਚ ਤਬਦੀਲੀ ਦੀ ਲੋੜ': ਭੇਦਭਾਵ ਕਮਿਸ਼ਨਰ ਗਿਰੀਧਰਨ ਨਾਲ ਖਾਸ ਗੱਲਬਾਤ · June 11, 2026 · 9 min
- Why Melbourne's MMA fighter Simar Gill wants more Punjabi youth to take up the sport - ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦਾ ਉੱਭਰਦਾ ਪੰਜਾਬੀ ਖਿਡਾਰੀ ਸਿਮਰ ਗਿੱਲ · June 11, 2026 · 8 min
Explore listener stats, chart rankings, contacts and more on the SBS Punjabi - ਐਸ ਬੀ ਐਸ ਪੰਜਾਬੀ podcast page.