
Migration agent registration cancelled as Australia tightens regulations - ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ OMARA ਦਾ ਐਕਸ਼ਨ, ਕਈਆਂ ਦੇ ਲਾਈਸੰਸ ਹੋ ਸਕਦੇ ਹਨ ਮੁਅੱਤਲ ਅਤੇ ਰੱਦ
From SBS Punjabi - ਐਸ ਬੀ ਐਸ ਪੰਜਾਬੀ by SBS
April 30, 2026 · 14 min
About this episode
The episode discusses the new regulations imposed by the Australian government on migration agents and the implications for their licenses.
Australia’s migration advice sector is under increased scrutiny as new federal reforms targeting unethical operators take effect. Regulator, OMARA, has cancelled the registration of Melbourne-based migration agent Jujhar Bajwa for five years, following an investigation into 'conduct concerns'. Bajwa disputes key findings and plans to challenge the decision. Authorities have urged migrants to verify advisers before paying for services. - ਆਸਟ੍ਰੇਲੀਆ ਸਰਕਾਰ ਵਲੋਂ ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ ਸਖਤੀ ਵਰਤਦੇ ਹੋਏ 1 ਅਪ੍ਰੈਲ 2026 ਤੋਂ 4 ਨਵੇਂ ਵਿਧਾਨਕ ਨਿਯਮ ਲਾਗੂ ਕੀਤੇ ਗਏ ਹਨ। ਇਸ ਤੋਂ ਬਾਅਦ ਅਨੇਕਾਂ ਟ੍ਰੈਵਲ ਏਜੰਟਾਂ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ (OMARA) ਵਲੋਂ ਲਾਈਸੰਸ ਮੁਅੱਤਲ ਅਤੇ ਰੱਦ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬੀ ਮੂਲ ਦੇ ਚਰਚਿਤ ਜੁਝਾਰ ਬਾਜਵਾ ਦਾ MARA ਲਾਇਸੈਂਸ ਪੰਜ ਸਾਲਾਂ ਲਈ ਖਾਰਿਜ ਕਰ ਦਿੱਤਾ ਗਿਆ ਹੈ। ਕੀ ਹੈ ਪੂਰਾ ਮਾਮਲਾ, ਇਸ ਪੌਡਕਾਸਟ ਰਾਹੀਂ ਜਾਣੋ।
Topics covered
- migration agents
- regulations
- Australia
- licensing
- legal action
Keywords
- migration agents
- OMARA
- Australia
- licensing
- legal action
- regulations
- travel agents
Mentioned in this episode
Organizations: OMARA
Places: ਆਸਟ੍ਰੇਲੀਆ
More episodes of SBS Punjabi - ਐਸ ਬੀ ਐਸ ਪੰਜਾਬੀ
- ਫੀਫਾ ਵਿਸ਼ਵ ਕੱਪ ਰੋਜ਼ਾਨਾ ਅੱਪਡੇਟ: ਪਹਿਲੇ ਦਿਨ ਮੈਕਸੀਕੋ ਅਤੇ ਕੋਰੀਆ ਦੀ ਜਿੱਤ · June 12, 2026 · 4 min
- ਖ਼ਬਰਨਾਮਾ: ਆਸਟ੍ਰੇਲੀਆਈ ਰੱਖਿਆ ਮੰਤਰੀ ਨਾਲ ਪ੍ਰੈਸ ਕਾਨਫਰੰਸ ਤੋਂ ਕੁਝ ਘੰਟੇ ਪਹਿਲਾਂ ਯੂਕੇ ਦੇ ਰੱਖਿਆ ਸਕੱਤਰ ਨੇ ਦਿੱਤਾ ਅਸਤੀਫਾ, AUKUS ਪਣਡੁੱਬੀ ਸਮਝੌਤੇ ਦੇ ਭਵਿੱਖ ਬਾਰੇ ਬਹਿਸ · June 12, 2026 · 4 min
- ਪੰਜਾਬੀ ਡਾਇਸਪੋਰਾ: ਵਿਸ਼ਵ ਮੰਚ 'ਤੇ ਪੰਜਾਬੀ ਪਹਿਚਾਣ ਦਾ ਮਾਣ – ਸਰਪ੍ਰੀਤ ਸਿੰਘ ਫੀਫਾ ਵਰਲਡ ਕੱਪ 'ਚ ਨਿਊਜ਼ੀਲੈਂਡ ਦੀ ਕਰੇਗਾ ਨੁਮਾਇੰਦਗੀ · June 12, 2026 · 8 min
- ਭਾਰਤ ਵਿੱਚ ਬ੍ਰੌਡਕਾਸਟ ਅਧਿਕਾਰਾਂ ਤੋਂ ਲੈ ਕੇ ਮਹਿੰਗੀਆਂ ਟਿਕਟਾਂ ਤੱਕ: ਫੀਫਾ ਵਰਲਡ ਕੱਪ 2026 ਦੀ ਪੂਰੀ ਤਸਵੀਰ · June 11, 2026 · 7 min
- 'ਨਸਲਵਾਦ ਦੇ ਬਦਲਦੇ ਰੂਪਾਂ ਨਾਲ ਨਜਿੱਠਣ ਲਈ ਕਾਨੂੰਨਾਂ 'ਚ ਤਬਦੀਲੀ ਦੀ ਲੋੜ': ਭੇਦਭਾਵ ਕਮਿਸ਼ਨਰ ਗਿਰੀਧਰਨ ਨਾਲ ਖਾਸ ਗੱਲਬਾਤ · June 11, 2026 · 9 min
- Why Melbourne's MMA fighter Simar Gill wants more Punjabi youth to take up the sport - ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦਾ ਉੱਭਰਦਾ ਪੰਜਾਬੀ ਖਿਡਾਰੀ ਸਿਮਰ ਗਿੱਲ · June 11, 2026 · 8 min
Explore listener stats, chart rankings, contacts and more on the SBS Punjabi - ਐਸ ਬੀ ਐਸ ਪੰਜਾਬੀ podcast page.